PM 8:02 ਵਜੇਕੈਨੇਡਾ ਵੱਲੋਂ ਸੰਯੁਕਤ ਰਾਸ਼ਟਰ ਵਿਚ ਫ਼ਲਸਤੀਨ ਦੀ ਮੈਂਬਰਸ਼ਿਪ ’ਤੇ ਵੋਟਿੰਗ ਤੋਂ ਪਰਹੇਜ਼ ਕੈਨੇਡਾ ਵੱਲੋਂ ਸੰਯੁਕਤ ਰਾਸ਼ਟਰ ਵਿਚ ਫ਼ਲਸਤੀਨ ਦੀ ਮੈਂਬਰਸ਼ਿਪ ’ਤੇ ਵੋਟਿੰਗ ਤੋਂ ਪਰਹੇਜ਼. ਛਾਪਣ ਦੀ ਮਿਤੀ: 11 ਘੰਟੇ ਪਹਿਲਾਂ. ਟ੍ਰੂਡੋ ਨੇ ਕਿਹਾ ਕਿ ਕੈਨੇਡਾ ਦੋ-ਮੁਲਕੀ ਹੱਲ ਲਈ ਵਚਨਬੱਧ
PM 7:15 ਵਜੇਸਮਲਿੰਗੀ ਮਰਦਾਂ ’ਤੇ ਖ਼ੂਨਦਾਨ ਪਾਬੰਦੀ ਲਈ ਕੈਨੇਡੀਅਨ ਬਲੱਡ ਸਰਵਿਸੇਜ਼ ਨੇ LGBTQ ਭਾਈਚਾਰੇ ਤੋਂ ਮੁਆਫ਼ੀ … ਸਮਲਿੰਗੀ ਮਰਦਾਂ ’ਤੇ ਖ਼ੂਨਦਾਨ ਪਾਬੰਦੀ ਲਈ ਕੈਨੇਡੀਅਨ ਬਲੱਡ ਸਰਵਿਸੇਜ਼ ਨੇ LGBTQ ਭਾਈਚਾਰੇ ਤੋਂ ਮੁਆਫ਼ੀ ਮੰਗੀ. ਛਾਪਣ ਦੀ ਮਿਤੀ: 11 ਘੰਟੇ ਪਹਿਲਾਂ. ਸੀਈਓ ਨੇ ਕਿਹਾ ਕਿ ਪੁਰਾਣੀ ਪਾਬੰਦੀ ਨੇ ਸਮਾਜ ਦੇ ਅੰਦਰ ਵਿਤਕਰੇ ਅਤੇ ਟ੍ਰਾਂਸਫੋਬੀਆ ਵਿਚ ਯੋਗਦਾਨ ਪਾਇਆ ਹੈ
PM 4:02 ਵਜੇਟੈਂਪੋਰੇਰੀ ਵੀਜ਼ਿਆਂ ਚ ਕਟੌਤੀ ਵਿਚਾਰਨ ਲਈ ਸੂਬਾਈ ਹਮਰੁਤਬਿਆਂ ਨਾਲ ਬੈਠਕ ਕਰਨਗੇ ਫ਼ੈਡਰਲ ਇਮੀਗ੍ਰੇਸ਼ਨ ਮੰਤਰੀ ਟੈਂਪੋਰੇਰੀ ਵੀਜ਼ਿਆਂ ਚ ਕਟੌਤੀ ਵਿਚਾਰਨ ਲਈ ਸੂਬਾਈ ਹਮਰੁਤਬਿਆਂ ਨਾਲ ਬੈਠਕ ਕਰਨਗੇ ਫ਼ੈਡਰਲ ਇਮੀਗ੍ਰੇਸ਼ਨ ਮੰਤਰੀ. ਛਾਪਣ ਦੀ ਮਿਤੀ: 15 ਘੰਟੇ ਪਹਿਲਾਂ. 2018 ਵਿੱਚ 337,460 ਅਸਥਾਈ ਵਰਕ ਵੀਜ਼ਾ ਧਾਰਕ ਸਨ ਅਤੇ 2022 ਤੱਕ, ਇਹ ਗਿਣਤੀ ਵਧ ਕੇ 605,851 ਹੋ ਗਈ ਸੀ
PM 2:02 ਵਜੇਅਪ੍ਰੈਲ ਦੌਰਾਨ ਕੈਨੇਡੀਅਨ ਅਰਥਚਾਰੇ ਚ ਸ਼ਾਮਲ ਹੋਈਆਂ 90,000 ਨੌਕਰੀਆਂ ਅਪ੍ਰੈਲ ਦੌਰਾਨ ਕੈਨੇਡੀਅਨ ਅਰਥਚਾਰੇ ਚ ਸ਼ਾਮਲ ਹੋਈਆਂ 90,000 ਨੌਕਰੀਆਂ. ਛਾਪਣ ਦੀ ਮਿਤੀ: 17 ਘੰਟੇ ਪਹਿਲਾਂ. ਬੇਰੁਜ਼ਗਾਰੀ ਦਰ 6.1% ‘ਤੇ ਸਥਿਰ
PM 7:49 ਵਜੇਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਭਾਰਤ ਤੋਂ ਆਈ ਫ਼ਲਾਈਟ ਵਿਚ ਟੋਰੌਂਟੋ ਪਹੁੰਚਿਆ 36 ਸਾਲ ਦਾ ਅਰਚਿਤ ਗਰੋਵਰ ਏਅਰਪੋਰਟ ਤੋਂ ਕਾਬੂ ਕੀਤਾ
PM 6:26 ਵਜੇਬੀਸੀ ਦੇ ਕੁਝ ਹਿੱਸਿਆਂ ਵਿਚ ਇਸ ਹਫ਼ਤੇ ਤਾਪਮਾਨ 30 ਡਿਗਰੀ ਤੋਂ ਵੱਧ ਹੋਣ ਦੀ ਸੰਭਾਵਨਾ ਬੀਸੀ ਦੇ ਕੁਝ ਹਿੱਸਿਆਂ ਵਿਚ ਇਸ ਹਫ਼ਤੇ ਤਾਪਮਾਨ 30 ਡਿਗਰੀ ਤੋਂ ਵੱਧ ਹੋਣ ਦੀ ਸੰਭਾਵਨਾ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਜੰਗਲੀ ਅੱਗਾਂ ਦਾ ਖ਼ਤਰਾ ਵਧਿਆ
PM 5:23 ਵਜੇਵਿਦਿਆਰਥੀਆਂ ਦਾ ਡਾਟਾ ਸੁਰੱਖਿਅਤ ਰੱਖਣ ਲਈ ਕਾਨੂੰਨ ਲਿਆਏਗਾ ਓਨਟੇਰਿਓ ਵਿਦਿਆਰਥੀਆਂ ਦਾ ਡਾਟਾ ਸੁਰੱਖਿਅਤ ਰੱਖਣ ਲਈ ਕਾਨੂੰਨ ਲਿਆਏਗਾ ਓਨਟੇਰਿਓ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਬੱਚਿਆਂ ਦੀ ਬਿਹਤਰ ਸੁਰੱਖਿਆ ਲਈ ਟੈਕ ਮਾਹਰਾਂ ਅਤੇ ਮਾਪਿਆਂ ਨਾਲ ਵੀ ਮਸ਼ਵਰਾ ਕਰੇਗੀ ਸਰਕਾਰ
PM 3:50 ਵਜੇਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਜੌਬ ਮਾਰਕੀਟ ਦੀਆਂ ਲੋੜਾਂ ਚ ਬਹੁਤਾ ਮੇਲ ਨਹੀਂ: ਅੰਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਜੌਬ ਮਾਰਕੀਟ ਦੀਆਂ ਲੋੜਾਂ ਚ ਬਹੁਤਾ ਮੇਲ ਨਹੀਂ: ਅੰਕੜੇ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਕਰੀਬ 8 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਿਜ਼ਨਸ ਪ੍ਰੋਗਰਾਮਾਂ ਚ ਮਿਲੀਆ ਦਾਖ਼ਲਾ, ਜੋਕਿ ਹੈਲਥ ਕੇਅਰ ਦੇ ਮੁਕਾਬਲੇ ਕਿਤੇ ਵੱਧ ਹੈ
PM 8:44 ਵਜੇਨਿੱਝਰ ਕਤਲ ਕਾਂਡ ਦੇ ਮੁਲਜ਼ਮ ਨੂੰ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਮਦਦ ਨਾਲ ਮਿਲੀਆ ਸੀ ਵਰਕ ਪਰਮਿਟ:ਵੀਡੀਓ ਨਿੱਝਰ ਕਤਲ ਕਾਂਡ ਦੇ ਮੁਲਜ਼ਮ ਨੂੰ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਮਦਦ ਨਾਲ ਮਿਲੀਆ ਸੀ ਵਰਕ ਪਰਮਿਟ:ਵੀਡੀਓ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਪਿਛਲੇ ਹਫ਼ਤੇ ਕੈਨੇਡੀਅਨ ਪੁਲਿਸ ਨੇ ਨਿੱਝਰ ਕਤਲਕਾਂਡ ਵਿਚ 3 ਭਾਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ
PM 7:05 ਵਜੇਘੱਟ-ਕੀਮਤ ਵਾਲੀਆਂ ਅੰਤਰਰਾਸ਼ਟਰੀ ਗ੍ਰੋਸਰੀ ਕੰਪਨੀਆਂ ਲਈ ਕੈਨੇਡਾ ਚ ਗ੍ਰੋਸਰੀ ਸਟੋਰ ਖੋਲਣਾ ਮੁਸ਼ਕਿਲ ਕਿਉਂ? ਘੱਟ-ਕੀਮਤ ਵਾਲੀਆਂ ਅੰਤਰਰਾਸ਼ਟਰੀ ਗ੍ਰੋਸਰੀ ਕੰਪਨੀਆਂ ਲਈ ਕੈਨੇਡਾ ਚ ਗ੍ਰੋਸਰੀ ਸਟੋਰ ਖੋਲਣਾ ਮੁਸ਼ਕਿਲ ਕਿਉਂ?. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਕਿਸੇ ਨਵੀਂ ਗ੍ਰੋਸਰੀ ਕੰਪਨੀ ਵਾਸਤੇ ਕੈਨੇਡਾ ਵਿਚ ਪੈਰ ਜਮਾਉਣਾ ਔਖਾ
PM 5:36 ਵਜੇਹਫ਼ਤੇ ਚ ਤਿੰਨ ਦਿਨ ਦਫ਼ਤਰੋਂ ਕੰਮ ਕਰਨ ਦੇ ਫ਼ੈਸਲੇ ਖ਼ਿਲਾਫ਼ ਫ਼ੈਡਰਲ ਯੂਨੀਅਨਾਂ ਨੇ ਕੀਤੀ ਸ਼ਿਕਾਇਤ ਹਫ਼ਤੇ ਚ ਤਿੰਨ ਦਿਨ ਦਫ਼ਤਰੋਂ ਕੰਮ ਕਰਨ ਦੇ ਫ਼ੈਸਲੇ ਖ਼ਿਲਾਫ਼ ਫ਼ੈਡਰਲ ਯੂਨੀਅਨਾਂ ਨੇ ਕੀਤੀ ਸ਼ਿਕਾਇਤ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. PSAC ਦਾ ਕਹਿਣਾ ਹੈ ਕਿ ਤਿੰਨ ਦਿਨ ਲਾਜ਼ਮੀ ਕੀਤਾ ਜਾਣਾ ਇਕਰਾਰਨਾਮੇ ਦੀ ਉਲੰਘਣਾ ਹੈ
PM 3:51 ਵਜੇ‘ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ’, ਕੈਨੇਡਾ ਵਿਚ ਭਾਰਤੀ ਰਾਜਦੂਤ ਦਾ ਬਿਆਨ ‘ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ’, ਕੈਨੇਡਾ ਵਿਚ ਭਾਰਤੀ ਰਾਜਦੂਤ ਦਾ ਬਿਆਨ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਸੰਜੇ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਚਿੰਤਾ ‘ਕੈਨੇਡਾ ਦੀ ਧਰਤੀ ਤੋਂ ਉਭਰ ਰਿਹਾ ਰਾਸ਼ਟਰੀ ਸੁਰੱਖਿਆ ਖ਼ਤਰਾ’ ਹੈ
PM 8:40 ਵਜੇਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ ਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਪੇਸ਼ੀ ਦੀ ਅਗਲੀ ਤਾਰੀਖ਼ 21 ਮਈ
PM 6:19 ਵਜੇਸਡਬਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਿਲ: ਇੱਕ ਨਵੇਂ ਪਰਵਾਸੀ ਦਾ ਅਨੁਭਵ ਸਡਬਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਿਲ: ਇੱਕ ਨਵੇਂ ਪਰਵਾਸੀ ਦਾ ਅਨੁਭਵ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਸਡਬਰੀ ਦੀ YMCA ਅਨੁਸਾਰ ਹਰ ਮਹੀਨੇ ਤਕਰੀਬਨ 500 ਅੰਤਰਰਾਸ਼ਟਰੀ ਵਿਦਿਆਰਥੀ ਕੰਮ ਦੀ ਭਾਲ ਲਈ ਉਹਨਾਂ ਨਾਲ ਸੰਪਰਕ ਕਰ ਰਹੇ ਹਨ
PM 4:56 ਵਜੇ‘ਗ੍ਰੀਨਵਾਸ਼ਿੰਗ’ ਦੇ ਇਲਜ਼ਾਮਾਂ ਕਰਕੇ ਕੰਪਟੀਸ਼ਨ ਬਿਊਰੋ ਵੱਲੋਂ ਲੂਲੂਲੈਮਨ ਦੀ ਜਾਂਚ ਸ਼ੁਰੂ ‘ਗ੍ਰੀਨਵਾਸ਼ਿੰਗ’ ਦੇ ਇਲਜ਼ਾਮਾਂ ਕਰਕੇ ਕੰਪਟੀਸ਼ਨ ਬਿਊਰੋ ਵੱਲੋਂ ਲੂਲੂਲੈਮਨ ਦੀ ਜਾਂਚ ਸ਼ੁਰੂ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. stand.earth ਨੌਨ ਪ੍ਰਾਫ਼ਿਟ ਸੰਸਥਾ ਨੇ ਕੰਪਨੀ 'ਤੇ ਗ੍ਰੀਨਹਾਊਸ ਗੈਸਾਂ ਘਟਾਉਣ ਦਾ ਵਾਅਦਾ ਤੋੜਨ ਦਾ ਇਲਜ਼ਾਮ ਲਗਾਇਆ
PM 2:15 ਵਜੇਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਚ ਗ੍ਰਿਫ਼ਤਾਰ ਤਿੰਨ ਭਾਰਤੀ ਨਾਗਰਿਕ ਬੀਸੀ ਦੀ ਅਦਾਲਤ ਚ ਪੇਸ਼ ਹੋਣਗੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਚ ਗ੍ਰਿਫ਼ਤਾਰ ਤਿੰਨ ਭਾਰਤੀ ਨਾਗਰਿਕ ਬੀਸੀ ਦੀ ਅਦਾਲਤ ਚ ਪੇਸ਼ ਹੋਣਗੇ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਲੰਘੇ ਸ਼ੁੱਕਰਵਾਰ ਹੋਈ ਸੀ ਗ੍ਰਿਫ਼ਤਾਰੀ
PM 1:55 ਵਜੇਕੈਨੇਡੀਅਨ ਰੈਪਰ ਡ੍ਰੇਕ ਦੀ ਹਵੇਲੀ ਨੇੜੇ ਚੱਲੀ ਗੋਲੀ, ਸਿਕਿਓਰਟੀ ਗਾਰਡ ਜ਼ਖ਼ਮੀ ਕੈਨੇਡੀਅਨ ਰੈਪਰ ਡ੍ਰੇਕ ਦੀ ਹਵੇਲੀ ਨੇੜੇ ਚੱਲੀ ਗੋਲੀ, ਸਿਕਿਓਰਟੀ ਗਾਰਡ ਜ਼ਖ਼ਮੀ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਡ੍ਰੇਕ ਘਰ ਵਿਚ ਸੀ ਜਾਂ ਨਹੀਂ ਇਸ ਬਾਰੇ ਕੁਝ ਸਪਸ਼ਟ ਨਹੀਂ
PM 8:34 ਵਜੇ$20 ਡਾਲਰ ਦੇ ਨੋਟ ‘ਤੇ 2027 ਤੱਕ ਨਜ਼ਰ ਨਹੀਂ ਆਉਣਗੇ ਕਿੰਗ ਚਾਰਲਜ਼: ਬੈਂਕ ਔਫ਼ ਕੈਨੇਡਾ $20 ਡਾਲਰ ਦੇ ਨੋਟ ‘ਤੇ 2027 ਤੱਕ ਨਜ਼ਰ ਨਹੀਂ ਆਉਣਗੇ ਕਿੰਗ ਚਾਰਲਜ਼: ਬੈਂਕ ਔਫ਼ ਕੈਨੇਡਾ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਕਿੰਗ ਚਾਰਲਜ਼ ਦੀ ਤਸਵੀਰ ਵਾਲੇ ਕੈਨੇਡੀਅਨ ਸਿੱਕੇ ਦਸੰਬਰ ਵਿਚ ਸਰਕੂਲੇਸ਼ਨ ਚ ਆ ਗਏ ਸਨ