Toronto awarded WNBA expansion team to begin play in 2026 Toronto awarded WNBA expansion team to begin play in 2026. Posted: a day ago. Larry Tanenbaum's Kilmer Sports group to run league's 14th franchise
En directL’armée israélienne étend l'évacuation de quartiers de Rafah (nouvelle fenêtre)En direct : L’armée israélienne étend l'évacuation de quartiers de Rafah. Environ 300 000 Palestiniens ont quitté les quartiers est de Rafah depuis le 6 mai, selon Israël.
[Reportaje] “Mujeres apoyando a mujeres” en Calgary [Reportaje] “Mujeres apoyando a mujeres” en Calgary. Publicado: hace 12 horas. La Asociación de Mujeres Inmigrantes de Calgary (CIWA) está dirigida por una mujer de origen latinoamericano.
【分析】加拿大打擊外國干預法案C-70出臺,專家:沒有涉及最需補救的方面 【分析】加拿大打擊外國干預法案C-70出臺,專家:沒有涉及最需補救的方面. 發布日期:22 小時前. 董晗鵬提名過程中的異常狀況令人警惕,三大政黨都應重新審視和補救黨內提名和黨領袖選舉程序漏洞。
كندا: ارتفاع معدل الإيجار السكني المطلوب إلى نحو 2.200 دولار كندا: ارتفاع معدل الإيجار السكني المطلوب إلى نحو 2.200 دولار. تاريخ النشر: منذ 13 ساعات. ارتفاع سنوي بنسبة 9,3% وشهري بنسبة 0,3%.
[Ulat] Manalo nag-ikot sa Canada para isulong ang kapakanan ng mga Pilipino sa bansa [Ulat] Manalo nag-ikot sa Canada para isulong ang kapakanan ng mga Pilipino sa bansa. Ipinost: 12 oras ang nakalipas. Si Enrique Manalo ang nakaupong Secretary ng Department of Foreign Affairs sa Pilipinas
ਕੈਨੇਡਾ ਵੱਲੋਂ ਸੰਯੁਕਤ ਰਾਸ਼ਟਰ ਵਿਚ ਫ਼ਲਸਤੀਨ ਦੀ ਮੈਂਬਰਸ਼ਿਪ ’ਤੇ ਵੋਟਿੰਗ ਤੋਂ ਪਰਹੇਜ਼ ਕੈਨੇਡਾ ਵੱਲੋਂ ਸੰਯੁਕਤ ਰਾਸ਼ਟਰ ਵਿਚ ਫ਼ਲਸਤੀਨ ਦੀ ਮੈਂਬਰਸ਼ਿਪ ’ਤੇ ਵੋਟਿੰਗ ਤੋਂ ਪਰਹੇਜ਼. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਟ੍ਰੂਡੋ ਨੇ ਕਿਹਾ ਕਿ ਕੈਨੇਡਾ ਦੋ-ਮੁਲਕੀ ਹੱਲ ਲਈ ਵਚਨਬੱਧ
ਸਮਲਿੰਗੀ ਮਰਦਾਂ ’ਤੇ ਖ਼ੂਨਦਾਨ ਪਾਬੰਦੀ ਲਈ ਕੈਨੇਡੀਅਨ ਬਲੱਡ ਸਰਵਿਸੇਜ਼ ਨੇ LGBTQ ਭਾਈਚਾਰੇ ਤੋਂ ਮੁਆਫ਼ੀ … ਸਮਲਿੰਗੀ ਮਰਦਾਂ ’ਤੇ ਖ਼ੂਨਦਾਨ ਪਾਬੰਦੀ ਲਈ ਕੈਨੇਡੀਅਨ ਬਲੱਡ ਸਰਵਿਸੇਜ਼ ਨੇ LGBTQ ਭਾਈਚਾਰੇ ਤੋਂ ਮੁਆਫ਼ੀ ਮੰਗੀ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਸੀਈਓ ਨੇ ਕਿਹਾ ਕਿ ਪੁਰਾਣੀ ਪਾਬੰਦੀ ਨੇ ਸਮਾਜ ਦੇ ਅੰਦਰ ਵਿਤਕਰੇ ਅਤੇ ਟ੍ਰਾਂਸਫੋਬੀਆ ਵਿਚ ਯੋਗਦਾਨ ਪਾਇਆ ਹੈ
ਟੈਂਪੋਰੇਰੀ ਵੀਜ਼ਿਆਂ ਚ ਕਟੌਤੀ ਵਿਚਾਰਨ ਲਈ ਸੂਬਾਈ ਹਮਰੁਤਬਿਆਂ ਨਾਲ ਬੈਠਕ ਕਰਨਗੇ ਫ਼ੈਡਰਲ ਇਮੀਗ੍ਰੇਸ਼ਨ ਮੰਤਰੀ ਟੈਂਪੋਰੇਰੀ ਵੀਜ਼ਿਆਂ ਚ ਕਟੌਤੀ ਵਿਚਾਰਨ ਲਈ ਸੂਬਾਈ ਹਮਰੁਤਬਿਆਂ ਨਾਲ ਬੈਠਕ ਕਰਨਗੇ ਫ਼ੈਡਰਲ ਇਮੀਗ੍ਰੇਸ਼ਨ ਮੰਤਰੀ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. 2018 ਵਿੱਚ 337,460 ਅਸਥਾਈ ਵਰਕ ਵੀਜ਼ਾ ਧਾਰਕ ਸਨ ਅਤੇ 2022 ਤੱਕ, ਇਹ ਗਿਣਤੀ ਵਧ ਕੇ 605,851 ਹੋ ਗਈ ਸੀ
ਅਪ੍ਰੈਲ ਦੌਰਾਨ ਕੈਨੇਡੀਅਨ ਅਰਥਚਾਰੇ ਚ ਸ਼ਾਮਲ ਹੋਈਆਂ 90,000 ਨੌਕਰੀਆਂ ਅਪ੍ਰੈਲ ਦੌਰਾਨ ਕੈਨੇਡੀਅਨ ਅਰਥਚਾਰੇ ਚ ਸ਼ਾਮਲ ਹੋਈਆਂ 90,000 ਨੌਕਰੀਆਂ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਬੇਰੁਜ਼ਗਾਰੀ ਦਰ 6.1% ‘ਤੇ ਸਥਿਰ
ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਭਾਰਤ ਤੋਂ ਆਈ ਫ਼ਲਾਈਟ ਵਿਚ ਟੋਰੌਂਟੋ ਪਹੁੰਚਿਆ 36 ਸਾਲ ਦਾ ਅਰਚਿਤ ਗਰੋਵਰ ਏਅਰਪੋਰਟ ਤੋਂ ਕਾਬੂ ਕੀਤਾ
ਅਗਲੀਆਂ 2 ਖ਼ਬਰਾਂ ਇਸੇ ਵਿਸ਼ੇ ਨਾਲ ਸਬੰਧਿਤ ਹਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਜੌਬ ਮਾਰਕੀਟ ਦੀਆਂ ਲੋੜਾਂ ਚ ਬਹੁਤਾ ਮੇਲ ਨਹੀਂ: ਅੰਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਜੌਬ ਮਾਰਕੀਟ ਦੀਆਂ ਲੋੜਾਂ ਚ ਬਹੁਤਾ ਮੇਲ ਨਹੀਂ: ਅੰਕੜੇ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਕਰੀਬ 8 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਿਜ਼ਨਸ ਪ੍ਰੋਗਰਾਮਾਂ ਚ ਮਿਲੀਆ ਦਾਖ਼ਲਾ, ਜੋਕਿ ਹੈਲਥ ਕੇਅਰ ਦੇ ਮੁਕਾਬਲੇ ਕਿਤੇ ਵੱਧ ਹੈ
ਬੀਸੀ ਦੇ ਕੁਝ ਹਿੱਸਿਆਂ ਵਿਚ ਇਸ ਹਫ਼ਤੇ ਤਾਪਮਾਨ 30 ਡਿਗਰੀ ਤੋਂ ਵੱਧ ਹੋਣ ਦੀ ਸੰਭਾਵਨਾ ਬੀਸੀ ਦੇ ਕੁਝ ਹਿੱਸਿਆਂ ਵਿਚ ਇਸ ਹਫ਼ਤੇ ਤਾਪਮਾਨ 30 ਡਿਗਰੀ ਤੋਂ ਵੱਧ ਹੋਣ ਦੀ ਸੰਭਾਵਨਾ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਜੰਗਲੀ ਅੱਗਾਂ ਦਾ ਖ਼ਤਰਾ ਵਧਿਆ
ਟੋਰੌਂਟੋ ‘ਚ ਮਨਾਇਆ ਗਿਆ ਖ਼ਾਲਸਾ ਸਾਜਨਾ ਦਿਵਸ ਟੋਰੌਂਟੋ ‘ਚ ਮਨਾਇਆ ਗਿਆ ਖ਼ਾਲਸਾ ਸਾਜਨਾ ਦਿਵਸ. ਛਾਪਣ ਦੀ ਮਿਤੀ: 12 ਦਿਨ ਪਹਿਲਾਂ. ‘ਸਿੱਖਾਂ ਦੇ ਅਧਿਕਾਰਾਂ ਲਈ ਖੜ੍ਹੇ ਰਹਾਂਗੇ’: ਜਸਟਿਨ ਟ੍ਰੂਡੋ
ਖ਼ਾਲਸਾ ਪੰਥ ਅਤੇ ਵਿਸਾਖੀ ਨੂੰ ਸਮਰਪਿਤ ਵੈਨਕੂਵਰ ਨਗਰ ਕੀਤਰਨ ਵਿਚ ਲੱਖਾਂ ਲੋਕਾਂ ਨੇ ਕੀਤੀ ਸ਼ਿਰਕਤ ਖ਼ਾਲਸਾ ਪੰਥ ਅਤੇ ਵਿਸਾਖੀ ਨੂੰ ਸਮਰਪਿਤ ਵੈਨਕੂਵਰ ਨਗਰ ਕੀਤਰਨ ਵਿਚ ਲੱਖਾਂ ਲੋਕਾਂ ਨੇ ਕੀਤੀ ਸ਼ਿਰਕਤ. ਛਾਪਣ ਦੀ ਮਿਤੀ: 26 ਦਿਨ ਪਹਿਲਾਂ. ਆਯੋਜਕਾਂ ਅਨੁਸਾਰ ਦੋ ਲੱਖ ਤੋਂ ਵੱਧ ਸੰਗਤ ਸ਼ਾਮਲ ਹੋਈ
30 ਸਾਲ ਦੀ ਮੌਰਗੇਜ ਦੇ ਫ਼ਾਇਦੇ ਅਤੇ ਨੁਕਸਾਨ ! 30 ਸਾਲ ਦੀ ਮੌਰਗੇਜ ਦੇ ਫ਼ਾਇਦੇ ਅਤੇ ਨੁਕਸਾਨ !. ਛਾਪਣ ਦੀ ਮਿਤੀ: 29 ਦਿਨ ਪਹਿਲਾਂ. ਫ਼ੈਡਰਲ ਸਰਕਾਰ ਨੇ ਹਾਲ ਹੀ ਵਿਚ ਮੌਰਗੇਜ ਉਤਾਰਤਨ ਲਈ 30 ਸਾਲ ਦਾ ਸਮਾਂ ਦੇਣ ਦਾ ਐਲਾਨ ਕੀਤਾ ਹੈ
ਭਾਰਤੀ ਕਲਾਸੀਕਲ ਡਾਂਸ ਦੇ ਸਲਾਨਾ ਫ਼ੈਸਟੀਵਲ ਮੌਂਟਰੀਅਲ ਨਾਟਯੰਜਿਲੀ ਦਾ ਆਯੋਜਨ 30 ਮਾਰਚ ਨੂੰ ਹੋਵੇਗਾ ਭਾਰਤੀ ਕਲਾਸੀਕਲ ਡਾਂਸ ਦੇ ਸਲਾਨਾ ਫ਼ੈਸਟੀਵਲ ਮੌਂਟਰੀਅਲ ਨਾਟਯੰਜਿਲੀ ਦਾ ਆਯੋਜਨ 30 ਮਾਰਚ ਨੂੰ ਹੋਵੇਗਾ. ਛਾਪਣ ਦੀ ਮਿਤੀ: 2 ਮਹੀਨੇ ਪਹਿਲਾਂ. ਇਸ 8ਵੇਂ ਆਯੋਜਨ ਵਿਚ ਪਹਿਲੀ ਵਾਰੀ ਅਮਰੀਕਾ ਤੋਂ ਆਏ ਕਲਾਕਾਰ ਵੀ ਸ਼ਾਮਲ ਹੋ ਰਹੇ ਹਨ
ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਵਾਧੇ ਦਾ ਦੋਸ਼ ਪ੍ਰਾਈਵੇਟ ਕਾਲਜਾਂ ’ਤੇ ਲੱਗਾ। ਪਰ ਅਸਲ ਵਿਚ ਹੋਇਆ ਇਹ ! ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਵਾਧੇ ਦਾ ਦੋਸ਼ ਪ੍ਰਾਈਵੇਟ ਕਾਲਜਾਂ ’ਤੇ ਲੱਗਾ। ਪਰ ਅਸਲ ਵਿਚ ਹੋਇਆ ਇਹ !. ਛਾਪਣ ਦੀ ਮਿਤੀ: 2 ਮਹੀਨੇ ਪਹਿਲਾਂ. ਸੀਬੀਸੀ ਨਿਊਜ਼ ਦੁਆਰਾ ਪ੍ਰਾਪਤ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਿਹੜੇ ਕਾਲਜਾਂ, ਯੂਨੀਵਰਸਿਟੀਆਂ ਨੇ ਇਸ ਵਾਧੇ ਵਿੱਚ ਸਭ …
ਵਿਦਿਆਰਥੀਆਂ ਦਾ ਡਾਟਾ ਸੁਰੱਖਿਅਤ ਰੱਖਣ ਲਈ ਕਾਨੂੰਨ ਲਿਆਏਗਾ ਓਨਟੇਰਿਓ ਵਿਦਿਆਰਥੀਆਂ ਦਾ ਡਾਟਾ ਸੁਰੱਖਿਅਤ ਰੱਖਣ ਲਈ ਕਾਨੂੰਨ ਲਿਆਏਗਾ ਓਨਟੇਰਿਓ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਬੱਚਿਆਂ ਦੀ ਬਿਹਤਰ ਸੁਰੱਖਿਆ ਲਈ ਟੈਕ ਮਾਹਰਾਂ ਅਤੇ ਮਾਪਿਆਂ ਨਾਲ ਵੀ ਮਸ਼ਵਰਾ ਕਰੇਗੀ ਸਰਕਾਰ
ਘੱਟ-ਕੀਮਤ ਵਾਲੀਆਂ ਅੰਤਰਰਾਸ਼ਟਰੀ ਗ੍ਰੋਸਰੀ ਕੰਪਨੀਆਂ ਲਈ ਕੈਨੇਡਾ ਚ ਗ੍ਰੋਸਰੀ ਸਟੋਰ ਖੋਲਣਾ ਮੁਸ਼ਕਿਲ ਕਿਉਂ? ਘੱਟ-ਕੀਮਤ ਵਾਲੀਆਂ ਅੰਤਰਰਾਸ਼ਟਰੀ ਗ੍ਰੋਸਰੀ ਕੰਪਨੀਆਂ ਲਈ ਕੈਨੇਡਾ ਚ ਗ੍ਰੋਸਰੀ ਸਟੋਰ ਖੋਲਣਾ ਮੁਸ਼ਕਿਲ ਕਿਉਂ?. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਕਿਸੇ ਨਵੀਂ ਗ੍ਰੋਸਰੀ ਕੰਪਨੀ ਵਾਸਤੇ ਕੈਨੇਡਾ ਵਿਚ ਪੈਰ ਜਮਾਉਣਾ ਔਖਾ
ਭਾਰ ਘਟਾਉਣ ਵਾਲੀ ਦਵਾਈ ਵੀਗੋਵੀ ਕੈਨੇਡਾ ਵਿੱਚ 6 ਮਈ ਤੋਂ ਉਪਲਬਧ ਹੋਵੇਗੀ ਭਾਰ ਘਟਾਉਣ ਵਾਲੀ ਦਵਾਈ ਵੀਗੋਵੀ ਕੈਨੇਡਾ ਵਿੱਚ 6 ਮਈ ਤੋਂ ਉਪਲਬਧ ਹੋਵੇਗੀ. ਛਾਪਣ ਦੀ ਮਿਤੀ: 9 ਦਿਨ ਪਹਿਲਾਂ. ਮੋਟਾਪਾ ਇੱਕ ਗੰਭੀਰ ਡਾਕਟਰੀ ਸਥਿਤੀ ਹੈ ਅਤੇ ਵੀਗੋਵੀ ਇੱਕ ਮਹੱਤਵਪੂਰਨ ਇਲਾਜ ਵਿਕਲਪ ਹੈ: ਓਬੀਸਿਟੀ ਕੈਨੇਡਾ
ਨਿੱਝਰ ਕਤਲ ਕਾਂਡ ਦੇ ਮੁਲਜ਼ਮ ਨੂੰ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਮਦਦ ਨਾਲ ਮਿਲੀਆ ਸੀ ਵਰਕ ਪਰਮਿਟ:ਵੀਡੀਓ ਨਿੱਝਰ ਕਤਲ ਕਾਂਡ ਦੇ ਮੁਲਜ਼ਮ ਨੂੰ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਮਦਦ ਨਾਲ ਮਿਲੀਆ ਸੀ ਵਰਕ ਪਰਮਿਟ:ਵੀਡੀਓ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਪਿਛਲੇ ਹਫ਼ਤੇ ਕੈਨੇਡੀਅਨ ਪੁਲਿਸ ਨੇ ਨਿੱਝਰ ਕਤਲਕਾਂਡ ਵਿਚ 3 ਭਾਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ
ਸਡਬਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਿਲ: ਇੱਕ ਨਵੇਂ ਪਰਵਾਸੀ ਦਾ ਅਨੁਭਵ ਸਡਬਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਿਲ: ਇੱਕ ਨਵੇਂ ਪਰਵਾਸੀ ਦਾ ਅਨੁਭਵ. ਛਾਪਣ ਦੀ ਮਿਤੀ: 4 ਦਿਨ ਪਹਿਲਾਂ.
ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟਿਆਂ ਤੱਕ ਕੰਮ ਕਰਨ ਦੀ ਹੋਵੇਗੀ ਇਜਾਜ਼ਤ ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟਿਆਂ ਤੱਕ ਕੰਮ ਕਰਨ ਦੀ ਹੋਵੇਗੀ ਇਜਾਜ਼ਤ. ਛਾਪਣ ਦੀ ਮਿਤੀ: 12 ਦਿਨ ਪਹਿਲਾਂ.
ਇਮੀਗ੍ਰੇਸ਼ਨ ਨਜ਼ਰਬੰਦੀ ਲਈ ਫ਼ੈਡਰਲ ਜੇਲ੍ਹਾਂ ਵਰਤਣ ਦੀ ਯੋਜਨਾ ਬਣਾ ਰਹੀ ਹੈ ਟ੍ਰੂਡੋ ਸਰਕਾਰ ਇਮੀਗ੍ਰੇਸ਼ਨ ਨਜ਼ਰਬੰਦੀ ਲਈ ਫ਼ੈਡਰਲ ਜੇਲ੍ਹਾਂ ਵਰਤਣ ਦੀ ਯੋਜਨਾ ਬਣਾ ਰਹੀ ਹੈ ਟ੍ਰੂਡੋ ਸਰਕਾਰ. ਛਾਪਣ ਦੀ ਮਿਤੀ: 22 ਦਿਨ ਪਹਿਲਾਂ.
ਇਮੀਗ੍ਰੇਸ਼ਨ ‘ਤੇ ‘ਰਾਜਨੀਤਕ’ ਬਹਿਸ ਨੌਕਰੀਆਂ ਦਾ ਕਰੇਗੀ ਨੁਕਸਾਨ, ਕਿਊਬੈਕ ਦੇ ਰੁਜ਼ਗਾਰਦਾਤਾ ਚਿੰਤਤ ਇਮੀਗ੍ਰੇਸ਼ਨ ‘ਤੇ ‘ਰਾਜਨੀਤਕ’ ਬਹਿਸ ਨੌਕਰੀਆਂ ਦਾ ਕਰੇਗੀ ਨੁਕਸਾਨ, ਕਿਊਬੈਕ ਦੇ ਰੁਜ਼ਗਾਰਦਾਤਾ ਚਿੰਤਤ. ਛਾਪਣ ਦੀ ਮਿਤੀ: 26 ਦਿਨ ਪਹਿਲਾਂ.
ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਸੁਣਵਾਈ 24 ਮਈ ਨੂੰ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਸੁਣਵਾਈ 24 ਮਈ ਨੂੰ. ਛਾਪਣ ਦੀ ਮਿਤੀ: ਇੱਕ ਮਹੀਨਾ ਪਹਿਲਾਂ.
ਮੂਲਨਿਵਾਸੀਆਂ ਨਾਲ ਸੰਧੀਆਂ ਦੀ ਨਿਗਰਾਨੀ ਲਈ ਕਮਿਸ਼ਨਰ ਨਿਯੁਕਤ ਕਰੇਗੀ ਫ਼ੈਡਰਲ ਸਰਕਾਰ: ਟ੍ਰੂਡੋ ਮੂਲਨਿਵਾਸੀਆਂ ਨਾਲ ਸੰਧੀਆਂ ਦੀ ਨਿਗਰਾਨੀ ਲਈ ਕਮਿਸ਼ਨਰ ਨਿਯੁਕਤ ਕਰੇਗੀ ਫ਼ੈਡਰਲ ਸਰਕਾਰ: ਟ੍ਰੂਡੋ. ਛਾਪਣ ਦੀ ਮਿਤੀ: 8 ਦਿਨ ਪਹਿਲਾਂ.
ਸੁਪਰੀਮ ਕੋਰਟ ਨੇ ਮੂਲਨਿਵਾਸੀ ਬਾਲ ਭਲਾਈ ਕਾਨੂੰਨ ਨੂੰ ਸੰਵਿਧਾਨਕ ਐਲਾਨਿਆ ਸੁਪਰੀਮ ਕੋਰਟ ਨੇ ਮੂਲਨਿਵਾਸੀ ਬਾਲ ਭਲਾਈ ਕਾਨੂੰਨ ਨੂੰ ਸੰਵਿਧਾਨਕ ਐਲਾਨਿਆ. ਛਾਪਣ ਦੀ ਮਿਤੀ: 3 ਮਹੀਨੇ ਪਹਿਲਾਂ.
ਕੈਨੇਡਾ ‘ਚ ਮਨਾਇਆ ਜਾ ਰਿਹੈ ‘ਨੈਸ਼ਨਲ ਰਿਬਨ ਸਕਰਟ ਡੇ’ ਕੈਨੇਡਾ ‘ਚ ਮਨਾਇਆ ਜਾ ਰਿਹੈ ‘ਨੈਸ਼ਨਲ ਰਿਬਨ ਸਕਰਟ ਡੇ’. ਛਾਪਣ ਦੀ ਮਿਤੀ: 4 ਮਹੀਨੇ ਪਹਿਲਾਂ.
ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਕੈਨੇਡੀਅਨਜ਼ ਵਿਚ ਜਾਗਰੂਕਤਾ ਵਧੀ: ਰਿਪੋਰਟ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਕੈਨੇਡੀਅਨਜ਼ ਵਿਚ ਜਾਗਰੂਕਤਾ ਵਧੀ: ਰਿਪੋਰਟ. ਛਾਪਣ ਦੀ ਮਿਤੀ: 5 ਮਹੀਨੇ ਪਹਿਲਾਂ.
ਫ਼ਸਟ ਨੇਸ਼ਨਜ਼ ਮੂਲਨਿਵਾਸੀ ਬੱਚਿਆਂ ਲਈ ਮੁਆਵਜ਼ੇ ਬਾਰੇ 23 ਬਿਲੀਅਨ ਡਾਲਰ ਦਾ ਇਤਿਹਾਸਕ ਸਮਝੌਤਾ ਮਨਜ਼ੂਰ ਫ਼ਸਟ ਨੇਸ਼ਨਜ਼ ਮੂਲਨਿਵਾਸੀ ਬੱਚਿਆਂ ਲਈ ਮੁਆਵਜ਼ੇ ਬਾਰੇ 23 ਬਿਲੀਅਨ ਡਾਲਰ ਦਾ ਇਤਿਹਾਸਕ ਸਮਝੌਤਾ ਮਨਜ਼ੂਰ. ਛਾਪਣ ਦੀ ਮਿਤੀ: 7 ਮਹੀਨੇ ਪਹਿਲਾਂ.
‘ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ’, ਕੈਨੇਡਾ ਵਿਚ ਭਾਰਤੀ ਰਾਜਦੂਤ ਦਾ ਬਿਆਨ ‘ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ’, ਕੈਨੇਡਾ ਵਿਚ ਭਾਰਤੀ ਰਾਜਦੂਤ ਦਾ ਬਿਆਨ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਸੰਜੇ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਚਿੰਤਾ ‘ਕੈਨੇਡਾ ਦੀ ਧਰਤੀ ਤੋਂ ਉਭਰ ਰਿਹਾ ਰਾਸ਼ਟਰੀ ਸੁਰੱਖਿਆ ਖ਼ਤਰਾ’ ਹੈ
ਫ਼ੈਡਰਲ ਸਰਕਾਰ ਵੱਲੋਂ ਇੱਕ ਨੈਸ਼ਨਲ ਸਪੇਸ ਕੌਂਸਲ ਬਣਾਉਣ ਦਾ ਐਲਾਨ ਫ਼ੈਡਰਲ ਸਰਕਾਰ ਵੱਲੋਂ ਇੱਕ ਨੈਸ਼ਨਲ ਸਪੇਸ ਕੌਂਸਲ ਬਣਾਉਣ ਦਾ ਐਲਾਨ. ਛਾਪਣ ਦੀ ਮਿਤੀ: 24 ਦਿਨ ਪਹਿਲਾਂ. ਕੈਨੇਡੀਅਨ ਸਪੇਸ ਏਜੰਸੀ ਨੂੰ ਲੂਨਰ ਪ੍ਰੋਗਰਾਮ ਲਈ $8.6 ਮਿਲੀਅਨ ਦਾ ਪ੍ਰਸਤਾਵ
2022 ਵਿੱਚ ਕੈਨੇਡਾ ਦੀ ਗ੍ਰੀਨਹਾਉਸ ਗੈਸਾਂ ਦੀ ਨਿਕਾਸੀ ਵਧੀ 2022 ਵਿੱਚ ਕੈਨੇਡਾ ਦੀ ਗ੍ਰੀਨਹਾਉਸ ਗੈਸਾਂ ਦੀ ਨਿਕਾਸੀ ਵਧੀ. ਛਾਪਣ ਦੀ ਮਿਤੀ: 9 ਦਿਨ ਪਹਿਲਾਂ. ਨਵੇਂ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਰਾਹ 'ਤੇ ਹੈ: ਵਾਤਾਵਰਣ ਮੰਤਰੀ
ਪੰਜਾਬੀ ਗਾਇਕ ਕਰਨ ਔਜਲਾ ਨੇ ਜਿੱਤਿਆ ਕੈਨੇਡਾ ਦਾ ਸਭ ਤੋਂ ਨਾਮਵਰ ਸੰਗੀਤ ਸਨਮਾਨ ਪੰਜਾਬੀ ਗਾਇਕ ਕਰਨ ਔਜਲਾ ਨੇ ਜਿੱਤਿਆ ਕੈਨੇਡਾ ਦਾ ਸਭ ਤੋਂ ਨਾਮਵਰ ਸੰਗੀਤ ਸਨਮਾਨ. ਛਾਪਣ ਦੀ ਮਿਤੀ: 2 ਮਹੀਨੇ ਪਹਿਲਾਂ. ਕਰਨ ਔਜਲਾ ਜੂਨੋ ਅਵਾਰਡ ਲਈ ਟਿਕਟੌਕ ਫ਼ੈਨ ਚੁਆਇਸ ਸ਼੍ਰੇਣੀ ਵਿਚ ਜੇਤੂ ਹੋਇਆ