PM 10:34 ਵਜੇਕਾਰ ਚੋਰੀ ਦੀਆਂ ਵਾਰਦਾਤਾਂ ਰੋਕਣ ਲਈ ਫ਼ੈਡਰਲ ਮਨਿਸਟਰਜ਼ ਵੱਲੋ ਸੁਝਾਅ ਪੇਸ਼ ਕਾਰ ਚੋਰੀ ਦੀਆਂ ਵਾਰਦਾਤਾਂ ਰੋਕਣ ਲਈ ਫ਼ੈਡਰਲ ਮਨਿਸਟਰਜ਼ ਵੱਲੋ ਸੁਝਾਅ ਪੇਸ਼. ਛਾਪਣ ਦੀ ਮਿਤੀ: 16 ਘੰਟੇ ਪਹਿਲਾਂ. ਕੈਨੇਡਾ ਵਿੱਚ ਹਰ ਸਾਲ ਅੰਦਾਜ਼ਨ 90,000 ਕਾਰਾਂ ਚੋਰੀ ਹੁੰਦੀਆਂ ਹਨ
PM 7:44 ਵਜੇਐਡਮੰਟਨ ਵਿਚ ਵਿਸਾਖੀ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਐਡਮੰਟਨ ਵਿਚ ਵਿਸਾਖੀ ਸਮਰਪਿਤ ਨਗਰ ਕੀਰਤਨ ਦਾ ਆਯੋਜਨ. ਛਾਪਣ ਦੀ ਮਿਤੀ: 19 ਘੰਟੇ ਪਹਿਲਾਂ. ਹਰ ਸਾਲ ਹਜ਼ਾਰਾਂ ਲੋਕ ਹੁੰਦੇ ਹਨ ਸ਼ਾਮਲ
PM 6:29 ਵਜੇਬੀਸੀ ਦੇ ਹਾਈ ਸਕੂਲ ਦੀ ਟੀਮ ਨੇ ਨਾਸਾ ਵੱਲੋਂ ਕਰਵਾਏ ਮੁਕਾਬਲੇ ’ਚ ਜਿੱਤਿਆ ਇਨਾਮ ਬੀਸੀ ਦੇ ਹਾਈ ਸਕੂਲ ਦੀ ਟੀਮ ਨੇ ਨਾਸਾ ਵੱਲੋਂ ਕਰਵਾਏ ਮੁਕਾਬਲੇ ’ਚ ਜਿੱਤਿਆ ਇਨਾਮ. ਛਾਪਣ ਦੀ ਮਿਤੀ: 20 ਘੰਟੇ ਪਹਿਲਾਂ. ਟੀਮ ਵਿੱਚ ਭਾਰਤੀ ਮੂਲ ਦੇ ਕਈ ਵਿਦਿਆਰਥੀ ਸ਼ਾਮਿਲ
PM 4:46 ਵਜੇਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ. ਛਾਪਣ ਦੀ ਮਿਤੀ: 22 ਘੰਟੇ ਪਹਿਲਾਂ. ਹਾਦਸੇ ਵਿੱਚ ਵਿਦੇਸ਼ ਮੰਤਰੀ ਸਮੇਤ ਹੋਰ ਯਾਤਰੀਆਂ ਦੀ ਵੀ ਮੌਤ
PM 7:35 ਵਜੇਚੀਨੀ ਇਲੈਕਟ੍ਰਿਕ ਵਾਹਨਾਂ ਉੱਪਰ ਟੈਰਿਫ਼ ਲਾਉਣ ‘ਤੇ ਵਿਚਾਰ ਕਰ ਰਿਹੈ ਕੈਨੇਡਾ, ਮੰਤਰੀ ਵੱਲੋਂ ਸੰਕੇਤ ਚੀਨੀ ਇਲੈਕਟ੍ਰਿਕ ਵਾਹਨਾਂ ਉੱਪਰ ਟੈਰਿਫ਼ ਲਾਉਣ ‘ਤੇ ਵਿਚਾਰ ਕਰ ਰਿਹੈ ਕੈਨੇਡਾ, ਮੰਤਰੀ ਵੱਲੋਂ ਸੰਕੇਤ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਅਮਰੀਕਾ ਨੇ ਆਉਂਦੇ ਸਾਲਾਂ ਵਿਚ ਚੀਨੀ EVs ‘ਤੇ ਭਾਰੀ ਟੈਰਿਫ਼ ਲਾਉਣ ਦਾ ਫ਼ੈਸਲਾ ਕੀਤਾ ਹੈ
PM 4:20 ਵਜੇਵਿਦੇਸ਼ੀ ਕਾਮਿਆਂ ਨੇ ਪੀ.ਈ.ਆਈ ਦੇ ਪ੍ਰੀਮੀਅਰ ਨਾਲ ਇਮੀਗ੍ਰੇਸ਼ਨ ਤਬਦੀਲੀਆਂ ਬਾਰੇ ਆਪਣੇ ਖ਼ਦਸ਼ੇ ਸਾਂਝੇ ਕੀਤੇ ਵਿਦੇਸ਼ੀ ਕਾਮਿਆਂ ਨੇ ਪੀ.ਈ.ਆਈ ਦੇ ਪ੍ਰੀਮੀਅਰ ਨਾਲ ਇਮੀਗ੍ਰੇਸ਼ਨ ਤਬਦੀਲੀਆਂ ਬਾਰੇ ਆਪਣੇ ਖ਼ਦਸ਼ੇ ਸਾਂਝੇ ਕੀਤੇ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. ਪ੍ਰੀਮੀਅਰ ਡੇਨਿਸ ਕਿੰਗ ਨੇ ਮੁਜ਼ਾਹਰਾਕਾਰੀਆਂ ਨਾਲ ਮੁਲਾਕਾਤ ਕੀਤੀ
PM 2:22 ਵਜੇਟਿਕਟੌਕ ਦੀ ਵਰਤੋਂ ਕਰਨ ਵਾਲਿਆਂ ਦੀ ਚੀਨ ਕਰ ਸਕਦੈ ਜਾਸੂਸੀ, ਖੂਫ਼ੀਆ ਏਜੰਸੀ ਦੇ ਮੁਖੀ ਦੀ ਚਿਤਾਵਨੀ ਟਿਕਟੌਕ ਦੀ ਵਰਤੋਂ ਕਰਨ ਵਾਲਿਆਂ ਦੀ ਚੀਨ ਕਰ ਸਕਦੈ ਜਾਸੂਸੀ, ਖੂਫ਼ੀਆ ਏਜੰਸੀ ਦੇ ਮੁਖੀ ਦੀ ਚਿਤਾਵਨੀ. ਛਾਪਣ ਦੀ ਮਿਤੀ: 4 ਦਿਨ ਪਹਿਲਾਂ. CSIS ਦੇ ਡਾਇਰੈਕਟਰ ਨੇ ਕਿਹਾ ਕਿ ਐਪ ਰਾਹੀਂ ਇਕੱਠਾ ਕੀਤਾ ਡਾਟਾ ਚੀਨ ਸਰਕਾਰ ਨੂੰ ਉਪਲਬਧ ਹੈ
PM 7:14 ਵਜੇਔਟਵਾ ਚ ਮੁਜ਼ਾਹਰੇ ਦੌਰਾਨ ਇੱਕ ਔਰਤ ਦਾ ਹਿਜਾਬ ਉਤਾਰਨ ਦੀ ਘਟਨਾ ਦੀ ਪੁਲਿਸ ਜਾਂਚ ਸ਼ੁਰੂ ਔਟਵਾ ਚ ਮੁਜ਼ਾਹਰੇ ਦੌਰਾਨ ਇੱਕ ਔਰਤ ਦਾ ਹਿਜਾਬ ਉਤਾਰਨ ਦੀ ਘਟਨਾ ਦੀ ਪੁਲਿਸ ਜਾਂਚ ਸ਼ੁਰੂ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
PM 6:29 ਵਜੇਕੈਨੇਡਾ ਨੇ ’ਕੱਟੜਪੰਥੀ’ ਇਜ਼ਰਾਈਲੀ ਵਸਨੀਕਾਂ ’ਤੇ ਪਾਬੰਦੀ ਲਗਾਈ ਕੈਨੇਡਾ ਨੇ ’ਕੱਟੜਪੰਥੀ’ ਇਜ਼ਰਾਈਲੀ ਵਸਨੀਕਾਂ ’ਤੇ ਪਾਬੰਦੀ ਲਗਾਈ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਪਾਬੰਦੀ ਸਪਸ਼ਟ ਸੰਦੇਸ਼ ਹੈ ਕਿ ਕੱਟੜਪੰਥੀ ਵਸਨੀਕਾਂ ਵੱਲੋਂ ਹਿੰਸਾ ਦੀਆਂ ਕਾਰਵਾਈਆਂ ਅਸਵੀਕਾਰਨਯੋਗ ਹਨ: ਮੰਤਰੀ
PM 4:34 ਵਜੇਗਾਜ਼ਾ ਚ ਜਾਰੀ ਜੰਗ ਦੇ ਚਲਦਿਆਂ ਮੁਸਲਿਮ ਅਤੇ ਯਹੂਦੀ ਵੋਟਰ ਲਿਬਰਲਾਂ ਤੋਂ ਪਾਸਾ ਵੱਟ ਰਹੇ ਹਨ: ਸਰਵੇਖਣ ਗਾਜ਼ਾ ਚ ਜਾਰੀ ਜੰਗ ਦੇ ਚਲਦਿਆਂ ਮੁਸਲਿਮ ਅਤੇ ਯਹੂਦੀ ਵੋਟਰ ਲਿਬਰਲਾਂ ਤੋਂ ਪਾਸਾ ਵੱਟ ਰਹੇ ਹਨ: ਸਰਵੇਖਣ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਸਰਵੇਖਣ ਦਰਸਾਉਂਦਾ ਹੈ ਕਿ ਤਿੰਨ ਵੱਡੀਆਂ ਪਾਰਟੀਆਂ ਦੇ ਲੀਡਰ ਯਹੂਦੀ ਅਤੇ ਮੁਸਲਿਮ ਵੋਟਰਾਂ ਨੂੰ ਮੁਤਾਸਰ ਨਹੀਂ ਕਰ ਪਾ ਰਹੇ
PM 2:15 ਵਜੇਨਿੱਝਰ ਕਤਲਕਾਂਡ ਦੇ ਇੱਕ ਮੁਲਜ਼ਮ ਦੀ ਕਤਲ ਤੋਂ 2 ਦਿਨ ਪਹਿਲਾਂ ਵੀ ਅਦਾਲਤ ਵਿਚ ਹੋਈ ਸੀ ਪੇਸ਼ੀ ਨਿੱਝਰ ਕਤਲਕਾਂਡ ਦੇ ਇੱਕ ਮੁਲਜ਼ਮ ਦੀ ਕਤਲ ਤੋਂ 2 ਦਿਨ ਪਹਿਲਾਂ ਵੀ ਅਦਾਲਤ ਵਿਚ ਹੋਈ ਸੀ ਪੇਸ਼ੀ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਅਮਨਦੀਪ ਸਿੰਘ ਨੂੰ ਪਿਛਲੇ ਨਵੰਬਰ ਚ ਵੱਖਰੇ ਹਥਿਆਰ ਅਤੇ ਡਰੱਗ ਸਬੰਧੀ ਦੋਸ਼ਾਂ ਚ ਓਨਟੇਰਿਓ ਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ
PM 7:55 ਵਜੇਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫ਼ੀਕੋ ‘ਤੇ ਗੋਲੀਆਂ ਨਾਲ ਹਮਲਾ, ਹਾਲਤ ਨਾਜ਼ੁਕ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫ਼ੀਕੋ ‘ਤੇ ਗੋਲੀਆਂ ਨਾਲ ਹਮਲਾ, ਹਾਲਤ ਨਾਜ਼ੁਕ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਪੁਲਿਸ ਨੇ ਸ਼ੱਕੀ ਨੂੰ ਕਾਬੂ ਕੀਤਾ
PM 5:48 ਵਜੇਫ਼ੈਡਰਲ ਸਰਕਾਰ ਸੀਐਨ ਰੇਲ ਕੋਲੋਂ ਖ਼ਰੀਦੇਗੀ ਇਤਿਹਾਸਕ ‘ਕਿਊਬੈਕ ਬ੍ਰਿਜ’ ਦੀ ਮਲਕੀਅਤ ਫ਼ੈਡਰਲ ਸਰਕਾਰ ਸੀਐਨ ਰੇਲ ਕੋਲੋਂ ਖ਼ਰੀਦੇਗੀ ਇਤਿਹਾਸਕ ‘ਕਿਊਬੈਕ ਬ੍ਰਿਜ’ ਦੀ ਮਲਕੀਅਤ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਦੁਨੀਆ ਦਾ ਸਭ ਤੋਂ ਵੱਡਾ ਕੈਂਟੀਲਿਵਰ ਪੁਲ
PM 3:53 ਵਜੇਏਸ਼ੀਅਨ ਹੈਰੀਟੇਜ ਮੰਥ: ਮਿਲੋ ਟਰੱਕ ਚਲਾਉਣ ਦੇ ਨਾਲ ਨਾਲ ਭੰਗੜੇ ਦੀਆਂ ਕਲਾਸਾਂ ਦੇਣ ਵਾਲੇ ਨੌਜਵਾਨ ਨੂੰ ਏਸ਼ੀਅਨ ਹੈਰੀਟੇਜ ਮੰਥ: ਮਿਲੋ ਟਰੱਕ ਚਲਾਉਣ ਦੇ ਨਾਲ ਨਾਲ ਭੰਗੜੇ ਦੀਆਂ ਕਲਾਸਾਂ ਦੇਣ ਵਾਲੇ ਨੌਜਵਾਨ ਨੂੰ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਪੰਜਾਬੀ ਲੋਕ ਨਾਚ ਭੰਗੜਾ ਸਕਾਰਾਤਮਤਾ ਅਤੇ ਵਿਸ਼ਵਾਸ ਦਾ ਵੀ ਪ੍ਰਤੀਕ ਹੈ
PM 2:09 ਵਜੇਜੰਗਲੀ ਅੱਗ ਦੇ ਖ਼ਤਰੇ ਕਰਕੇ ਫ਼ੋਰਟ ਮਕਮਰੇ ਦੇ ਹਜ਼ਾਰਾਂ ਵਸਨੀਕਾਂ ਨੇ ਸ਼ਹਿਰ ਛੱਡਿਆ ਜੰਗਲੀ ਅੱਗ ਦੇ ਖ਼ਤਰੇ ਕਰਕੇ ਫ਼ੋਰਟ ਮਕਮਰੇ ਦੇ ਹਜ਼ਾਰਾਂ ਵਸਨੀਕਾਂ ਨੇ ਸ਼ਹਿਰ ਛੱਡਿਆ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਲੋਕਾਂ ਨੂੰ ਕੋਲਡ ਲੇਕ ਅਤੇ ਐਡਮੰਟਨ ਜਾਣ ਦੇ ਨਿਰਦੇਸ਼
PM 7:13 ਵਜੇਦੋਸ਼ੀ ਪਾਏ ਜਾਣ ‘ਤੇ ਕਾਰ ਚੋਰਾਂ ਦੇ ਲਾਈਸੈਂਸ ਮੁਅੱਤਲ ਕਰੇਗੀ ਓਨਟੇਰਿਓ ਸਰਕਾਰ ਦੋਸ਼ੀ ਪਾਏ ਜਾਣ ‘ਤੇ ਕਾਰ ਚੋਰਾਂ ਦੇ ਲਾਈਸੈਂਸ ਮੁਅੱਤਲ ਕਰੇਗੀ ਓਨਟੇਰਿਓ ਸਰਕਾਰ. ਛਾਪਣ ਦੀ ਮਿਤੀ: 7 ਦਿਨ ਪਹਿਲਾਂ. ਪਹਿਲੇ ਅਪਰਾਧ ਲਈ 10 ਸਾਲਾਂ ਦੀ ਮੁਅੱਤਲੀ ਅਤੇ ਤੀਸਰੇ ਲਈ ਉਮਰ ਭਰ ਲਈ ਲਾਈਸੈਂਸ ਜ਼ਬਤ
PM 6:01 ਵਜੇਕੈਨੇਡੀਅਨ ਲੇਖਿਕਾ ਐਲਿਸ ਮੁਨਰੋ ਦਾ 92 ਸਾਲ ਦੀ ਉਮਰ ਵਿਚ ਦੇਹਾਂਤ ਕੈਨੇਡੀਅਨ ਲੇਖਿਕਾ ਐਲਿਸ ਮੁਨਰੋ ਦਾ 92 ਸਾਲ ਦੀ ਉਮਰ ਵਿਚ ਦੇਹਾਂਤ. ਛਾਪਣ ਦੀ ਮਿਤੀ: 7 ਦਿਨ ਪਹਿਲਾਂ. 2013 ਵਿਚ ਮਿਲਿਆ ਸੀ ਨੋਬਰ ਪੁਰਸਕਾਰ
PM 4:29 ਵਜੇਕੈਨੇਡੀਅਨ ਪੀਆਰ ਲਈ CRS ਡਰਾਅ ਬਹੁਤ ਉੱਪਰ ਜਾਣ ਕਰਕੇ ਕੁਝ ਪਰਵਾਸੀਆਂ ਨੂੰ ਆਪਣੇ ਪੱਕੇ ਹੋਣ ਦੀ ਚਿੰਤਾ ਕੈਨੇਡੀਅਨ ਪੀਆਰ ਲਈ CRS ਡਰਾਅ ਬਹੁਤ ਉੱਪਰ ਜਾਣ ਕਰਕੇ ਕੁਝ ਪਰਵਾਸੀਆਂ ਨੂੰ ਆਪਣੇ ਪੱਕੇ ਹੋਣ ਦੀ ਚਿੰਤਾ. ਛਾਪਣ ਦੀ ਮਿਤੀ: 7 ਦਿਨ ਪਹਿਲਾਂ. ਹਾਲੀਆ CRS ਸਕੋਰ 529 'ਤੇ ਪਹੁੰਚਿਆ